ਬਤ
bata/bata

Definition

ਅ਼. [بط] ਬਤ਼. ਸੰਗ੍ਯਾ- ਮੁਰਗ਼ਾਬੀ. ਬੱਤ਼ਖ਼। ੨. ਦੇਖੋ, ਵਤ। ੩. ਦੇਖੋ, ਵਤ੍ਰ। ੪. ਸੰ. ਵਾਂਤਿ. ਉਲਟੀ. ਛਰਦ. ਡਾਕੀ.
Source: Mahankosh

BAT

Meaning in English2

s. f. (K.), ) Footpath, a road.
Source:THE PANJABI DICTIONARY-Bhai Maya Singh