ਬਤੀਸਾ
bateesaa/batīsā

Definition

ਸੰਗ੍ਯਾ- ਬੱਤੀਸ ਵਸਤੂਆਂ ਦਾ ਸਮੁਦਾਯ। ੨. ਮਨੁੱਖ, ਜਿਸ ਦੇ ੩੨ ਦੰਦ ਹੁੰਦੇ ਹਨ। ੩. ਇੱਕ ਪ੍ਰਕਾਰ ਦਾ ਲੱਡੂ, ਜਿਸ ਵਿੱਚ ੩੨ ਮੇਵੇ ਅਤੇ ਮਸਾਲੇ ਪੈਂਦੇ ਹਨ.
Source: Mahankosh

Shahmukhi : بتیسا

Parts Of Speech : noun, masculine

Meaning in English

a medicinal preparation (from thirty-two ingredients) for post-delivery recovery of woman or for use as general tonic
Source: Punjabi Dictionary

BATÍSÁ

Meaning in English2

a, Composed of 32 ingredients (medicines); having 32 teeth (a man); containing 32 stories (a book.)
Source:THE PANJABI DICTIONARY-Bhai Maya Singh