ਬਦਅਮਲ
bathaamala/badhāmala

Definition

ਸੰਗ੍ਯਾ- ਬੁਰਾ ਅ਼ਮਲ (ਆਚਰਣ). ਬਦ ਐ਼ਮਾਲ. "ਬਦਅਮਲ ਛੋਡਿ ਕਰਹੁ ਹਥਿ ਕੂਜਾ." (ਮਾਰੂ ਸੋਲਹੇ ਮਃ ੫) ੨. ਰਾਜ ਦਾ ਬੁਰਾ ਪ੍ਰਬੰਧ.
Source: Mahankosh