ਬਦਨੀਯਤ
bathaneeyata/badhanīyata

Definition

ਫ਼ਾ. [بدنییت] ਵਿ- ਜਿਸ ਦਾ ਆਸ਼ਯ ਬੁਰਾ ਹੈ. ਬੁਰੀ ਨੀਯਤ ਵਾਲਾ। ੨. ਸੰਗ੍ਯਾ- ਬੁਰੀ ਭਾਵਨਾ.
Source: Mahankosh