ਬਦਲਾਹੁ
bathalaahu/badhalāhu

Definition

ਦੇਖੋ, ਬਦਲਾਉ ਅਤੇ ਬਦਲ. "ਹੋਵੈ ਮਤਿ ਬਦਲਾਹੁ." (ਮਃ ੩. ਵਾਰ ਸੋਰ) ੨. ਬੁਰਾ ਲਾਭ. ਖੋਟਾ ਨਫਾ.
Source: Mahankosh