ਬਦਹਾਜਮਾ
bathahaajamaa/badhahājamā

Definition

ਫ਼ਾ. [بدہضمی] ਬਦਹਜਮੀ. ਸੰਗ੍ਯਾ- ਅਜੀਰਣ. ਅਪਚ. "ਅਰਧ ਨਿਸਾ ਬਦਹਾਜਮਾ ਹੈਜਾ ਹ੍ਵੈਆਵਾ." (ਗੁਪ੍ਰਸੂ) ਦੇਖੋ, ਅਜੀਰਣ.
Source: Mahankosh