ਬਫਾਨਾ
badhaanaa/baphānā

Definition

ਕ੍ਰਿ- ਵਾਸਪ (ਭਾਪ) ਸਹਿਤ ਹੋਣਾ. ਫੁੱਲਣਾ. ਗਰਵ ਕਰਨਾ. ਸ਼ੇਖ਼ੀ ਮਾਰਨੀ. ਹੰਕਾਰ ਨਾਲ ਫੁੱਲਣਾ. "ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ." (ਤਿਲੰ ਮਃ ੪) ੨. ਸਿੰਧੀ ਬਫਾਣ. ਸੁਫਨੇ ਵਿੱਚ ਬੁਰੜਾਉਣਾ। ੩. ਬਕਬਾਦ.
Source: Mahankosh