ਬਯਦੂਰਥ
bayathooratha/bēadhūratha

Definition

ਸੰ. ਵਿਦੂਰਥ. ਇਹ ਯਾਦਵ ਭਜਮਾਨ ਦਾ ਪੁਤ੍ਰ ਅਤੇ ਸੂਰ ਦਾ ਪਿਤਾ ਸੀ. ਇਹ ਸ਼ਿਸ਼ੁਪਾਲ ਦੇ ਮਰਨ ਪਿੱਛੋਂ ਉਸ ਦਾ ਬਦਲਾ ਲੈਣ ਲਈ ਕ੍ਰਿਸਨ ਜੀ ਨਾਲ ਲੜਕੇ ਮੋਇਆ. "ਹ੍ਵੈਕੈ ਕੁਰੂਪ ਪਰ੍ਯੋ ਧਰ ਜੁੱਧ ਕੀ ਤੌਨ ਸਮੇ ਬਯਦੂਰਥ ਕੋ ਤਨ." (ਕ੍ਰਿਸਨਾਵ) ਦੇਖੋ, ਭਾਗਵਤ ਸਕੰਧ ੧੦, ਅ ਃ ੭੮.
Source: Mahankosh