Definition
ਸੰਗ੍ਯਾ- ਵਟ. ਬੜ. ਬੋਹੜ. "ਬਰ ਪੀਪਰ ਜਾਲ." (ਗੁਪ੍ਰਸੂ) ੨. ਫ਼ਾ. ਬਰਗ (ਪੱਤੇ) ਦਾ ਸੰਖੇਪ. "ਗਿਰੇ ਧਰ ਪੈ ਬਰ ਜ੍ਯੋਂ ਪਤਝਾਰੀ." (ਚੰਡੀ ੧) ੩. ਬਲ. ਜ਼ੋਰ. "ਅਰਿ ਬਰ ਅਗੰਜ." (ਜਾਪੁ) ਵੈਰੀ ਦੇ ਬਲ ਕਰਕੇ ਅਗੰਜ ਹੈ. "ਛੁਟ ਐਸੇ ਬਹ੍ਯੋ ਕਰ ਕੇ ਬਰ ਕਾ." (ਚੰਡੀ ੧) ਹੱਥ ਦੇ ਬਲ ਦਾ ਚਲਾਇਆ ਹੋਇਆ। ੪. ਬੜਨਾ. ਪ੍ਰਵੇਸ਼. "ਬੈਠੀ ਬੀਚ ਬਰਕੇ." (ਗੁਪ੍ਰਸੂ) ੫. ਵ੍ਯ- ਸ਼ਾਯਦ. ਕਦਾਚਿਤ. "ਕਾਲੂ ਕੋ ਸਮਝਾਵਈ, ਬਰ ਸਰਧਾ ਉਰ ਧਾਰ." (ਨਾਪ੍ਰ) ਸ਼ਾਯਦ ਮਨ ਵਿੱਚ ਸ਼੍ਰੱਧਾ ਹੋ ਜਾਵੇ। ੬. ਦੇਖੋ, ਬਲਨਾ. "ਧੁਖਤ ਰਹਿਤ ਨਿਤ ਛਾਤੀ ਅਬ ਬਰ ਪਰੈ." (ਗੁਪ੍ਰਸੂ) ੭. ਦੇਖੋ, ਬਰਿ। ੮. ਸੰ. ਵਰ. ਲਾੜਾ. ਦੁਲਹਾ. "ਬਰ ਸੁੰਦਰ ਸਮ ਵੈਸ ਕੋ." (ਗੁਪ੍ਰਸੂ) ੯. ਕਿਸੇ ਦੀ ਕਾਮਨਾ ਪੂਰਨ ਕਰਨ ਲਈ ਦਿੱਤਾ ਆਸ਼ੀਰਵਾਦ. "ਕਛੁ ਬਰ ਮਾਂਗਹੁ ਪੂਤ ਸਿਆਨੇ." (ਪਾਰਸਾਵ) ੧੦. ਮੁਕਤਿ ਮੋਕ੍ਸ਼੍. "ਬਰ ਚਾਰ ਪਦਾਰਥ ਦਾ ਬਰ ਚਾਰ." (ਨਾਪ੍ਰ) ੧੧. ਵਿ- ਉੱਤਮ. ਸ਼੍ਰੇਸ੍ਠ "ਵਾਹਿਗੁਰੂ ਬਰ ਸੁੰਦਰ ਨਾਮ." (ਨਾਪ੍ਰ) ੧੨. ਫ਼ਾ. [بر] ਕ੍ਰਿ. ਵਿ- ਉੱਪਰ. ਉੱਤੇ. "ਬਰ ਰੁਖ਼ਸ਼ ਤਹ਼ਕ਼ੀਕ਼ ਨੂਰੇ ਮਿਹਰ ਤਾਫ਼ਤ." (ਜਿੰਦਗੀ) ੧੩. ਸੰਗ੍ਯਾ- ਫਲ. ਦੇਖੋ, ਬਰਖੁਰਦਾਰ। ੧੪. ਛਾਤੀ। ੧੫. ਚੌੜਾਈ. ਅਰਜ। ੧੬. ਯੁਵਾ ਇਸਤ੍ਰੀ। ੧੭. ਬਗਲ। ੧੮. ਲੜ. ਪੱਲਾ. ਦਾਮਨ. "ਜੈਸੇ ਬਰ ਬਾਂਧੇ ਹੁੰਡੀ ਲਾਗਤ ਨ ਭਾਰ ਕਛੁ." (ਭਾਗੁ ਕ)
Source: Mahankosh
Shahmukhi : بر
Meaning in English
same as ਉੱਪਰ , on, upon
Source: Punjabi Dictionary

width (of cloth, matting etc.); dialectical usage ਵਰ
Source: Punjabi Dictionary
BAR
Meaning in English2
s. m, Width (of cloth); a blessing, a happy dispensation of Providence; a disease which is characterised by staggering: a bride-groom;—bar jog, bar parápat, a. Marriageable (a girl), arrived at puberty:—bar deṉá, v. a. To bless; to give in marriage:—bar michná, v. a. To compete or cope with; i. q. Var.
Source:THE PANJABI DICTIONARY-Bhai Maya Singh