ਬਰਕੰਦਾਰ
barakanthaara/barakandhāra

Definition

ਫ਼ਾ. [برقانداز] ਸੰਗ੍ਯਾ- ਬੰਦੂਕ਼ ਰੱਖਣ ਵਾਲਾ ਸਿਪਾਹੀ. ਬਰਕ਼ (ਰੌਸ਼ਨੀ) ਅੰਦਾਜ਼ (ਫੈਂਕਣ ਵਾਲਾ). "ਬਰਕਦਾਜ ਸੰਗ ਪ੍ਰਭੁ ਲਏ." (ਗੁਰੁਸੋਭਾ) ੨. ਚੌਕੀਦਾਰ. ਪਹਿਰੂ. "ਬਰਕੰਦਾਰ ਸਜਾਦੇ ਗਏ." (ਗੁਵਿ ੧੦)
Source: Mahankosh