ਬਰਖ
barakha/barakha

Definition

ਸੰ. ਵਰ੍ਸ. ਸੰਗ੍ਯਾ- ਵਰ੍ਹਾ. ਸਾਲ "ਗਯਉ ਦੁਖ ਦੂਰਿ ਬਰਖਨ ਕੋ." (ਸਵੈਯੇ ਮਃ ੪. ਕੇ) ੨. ਫ਼ਾ. [برخ] ਬਰਖ਼. ਹਿੱਸਾ. ਭਾਗ। ੩. ਤਾਲ। ੪. ਬਿਜਲੀ। ੫. ਓਸ. ਤ੍ਰੇਲ. ਸ਼ਬਨਮ.
Source: Mahankosh