ਬਰਦ
baratha/baradha

Definition

ਸੰਗ੍ਯਾ- ਬਲਿਵਰ੍‍ਦ. ਬੈਲ. "ਬਰਦ ਚਢੇ ਡਉਰੂ ਢਮਕਾਵੈ." (ਗੌਂਡ ਨਾਮਦੇਵ) ੨. ਸੰ. ਵਰਦ. ਵਿ- ਵਰ ਦੇਣ ਵਾਲਾ। ੩. ਅ਼. [برد] ਸੰਗ੍ਯਾ- ਠੰਢ. ਸੀਤਲਤਾ। ੪. ਪਖਾਵਜੀਆਂ ਦੇ ਸੰਕੇਤ ਵਿੱਚ ਜੋੜੀ ਦੀ ਪਰਣ ਦਾ ਇੱਕ ਹਿੱਸਾ.
Source: Mahankosh