ਬਰਧਕ
barathhaka/baradhhaka

Definition

वर्द्घक. ਵਿ- ਵਰ੍‍ਧਕ. ਵਧਾਉਣ ਵਾਲਾ. "ਕੁਲ ਬਰਧਕ ਗੁਨਜੁਤ ਸੁਤ ਦੀਜੈ." (ਗੁਪ੍ਰਸੂ)
Source: Mahankosh