ਬਰਨਾਵਲੀ
baranaavalee/baranāvalī

Definition

ਸੰਗ੍ਯਾ- ਵਰ੍‍ਣ (ਅੱਖਰਾਂ) ਦੀ ਆਵਲੀ (ਪੰਕ੍ਤਿ). ਅੱਖਰਾਂ ਦੀ ਸਤਰ। ੨. ਕਿਸੇ ਬੋਲੀ (ਭਾਸਾ) ਦੀ ਵਰਣਮਾਲਾ, ਜੈਸੇ- ਪੰਜਾਬੀ ਦੀ ਪੈਂਤੀ.
Source: Mahankosh