ਬਰਭੰਡੁ
barabhandu/barabhandu

Definition

ਸੰ. ब्रह्माण्ड. ਬ੍ਰਹਮਾਂਡ. ਸੰਗ੍ਯਾ- ਬ੍ਰਹ੍‌ਮ ਦਾ ਅੰਡਾ. ਭੂਗੋਲ ਅਤੇ ਖਗੋਲਰੂਪ ਜਗਤ. "ਜਹਿ ਬਰਭੰਡੁ ਪਿੰਡੁ ਤਹ ਨਾਰੀ, ਰਚਨ ਹਾਰੁ ਤਹ ਨਾਰੀ." (ਗਉ ਕਬੀਰ)
Source: Mahankosh