ਬਰਮੰਙਾ
baramannaa/baramannā

Definition

ਵਰ (ਪਤਿ) ਮੰਗਣ ਵਾਲੀ ਕੰਨ੍ਯਾ. ਉਹ ਲੜਕੀ, ਜੋ ਪਤਿ ਵਰਣ ਦੀ ਇੱਛਾ ਰੱਖਦੀ ਹੈ. "ਨਵਸਾਤ ਛਡਾਇਲਈ ਬਰਮੰਙਾ." (ਕ੍ਰਿਸਨਾਵ) ਸੋਲਾਂ ਹਜ਼ਾਰ ਕਨ੍ਯਾ ਭੌਮਾਸੁਰ (ਨਰਕਾਸੁਰ) ਤੋਂ ਛੁਡਾ ਲਈਆਂ. ਕ੍ਰਿਸਨ ਜੀ ਨੇ ਭੌਮਾਸੁਰ ਦੀ ਕੈਦੋਂ ਛੁਡਾਕੇ ਇਹ ਕੰਨ੍ਯਾ ਵਰੀਆਂ ਸਨ.
Source: Mahankosh