ਬਰਰਾਨਾ
bararaanaa/bararānā

Definition

ਕ੍ਰਿ- ਬੁੜ ਬੁੜ ਸ਼ਬਦ ਕਰਨਾ. ਸੁੱਤੇ ਪਏ ਅਚੇਤ ਅਵਸ੍‍ਥਾ ਵਿੱਚ ਬੋਲਣਾ. "ਸੋਵਤ ਸ਼ਾਹਜਹਾਂ ਬਰਰਾਯੋ." (ਚਰਿਤ੍ਰ ੮੨)
Source: Mahankosh