ਬਰਲੁ
baralu/baralu

Definition

ਸੰ. ਵਾਤੂਲ. ਵਿ- ਵਾਤਦੋਸ ਨਾਲ ਹੋਇਆ ਸੁਦਾਈ. ਸਿਰੜਾ. ਪਾਗਲ. "ਬਿਨ ਸਬਦੈ ਜਗ ਬਰਲਿਆ." (ਸਵਾ ਮਃ ੩) ੨. ਸੰਗ੍ਯਾ- ਸਿਰੜ. ਪਾਗਲਪਨ. "ਮਤਿ ਦੂਰ ਹੋਇ, ਬਰਲੁ ਪਵੈ ਵਿਚਿ ਆਇ." (ਮਃ ੩. ਵਾਰ ਬਿਹਾ) ੩. ਸੰ. ਵਰਲ. ਭਰਿੰਡ. ਤੰਦਈਆ. ਡੇਮੂ੍ਹ.
Source: Mahankosh