ਬਰਿ
bari/bari

Definition

ਬੜਕੇ. ਪ੍ਰਵੇਸ਼ ਹੋਕੇ, "ਬਰਿ ਅੰਤਰਿ ਹੇਰਲਵੋ ਭਲਿਭਾਂਤਿ." (ਨਾਪ੍ਰ) ਦੇਖੋ, ਬਰ ਸ਼ਬਦ.
Source: Mahankosh