ਬਰਿਆਮ
bariaama/bariāma

Definition

ਵਰਿਆਮ. ਵੀਰਤਾਵਾਨ. ਬਹਾਦੁਰ. ਸ਼ੂਰਵੀਰ। ੨. ਫੂਲਵੰਸ਼ ਦਾ ਵਡੇਰਾ ਇੱਕ ਚੌਧਰੀ. ਦੇਖੋ, ਵਰਿਆਮ.
Source: Mahankosh

BARIÁM

Meaning in English2

a, Bold, strong, brave; i. q. Variám.
Source:THE PANJABI DICTIONARY-Bhai Maya Singh