ਬਰਿਯਾ
bariyaa/bariyā

Definition

ਸੰਗ੍ਯਾ- ਵਾਟਿਕਾ. ਵਾੜੀ। ੨. ਵਟਿਕਾ. ਬੜੀ। ੩. ਵਾਰੀ. ਪਾਰੀ. ਅਵਸਰ. "ਬਰਿਯਾ ਅਪਨੀ ਆਪਨੀ." (ਚਰਿਤ੍ਰ ੩੮)
Source: Mahankosh