Definition
ਸੰਗ੍ਯਾ- ਵਲ. ਵੱਟ. ਮਰੋੜ। ੨. ਗੁੰਝਲ. ਗੱਠ। ੩. ਸੰ. बल. ਧਾ ਜਿਉਂਦੇ ਰਹਿਣਾ, ਪਾਲਣਾ, ਰੱਛਾ ਕਰਨੀ, ਮਾਰਣਾ, ਬਿਆਨ ਕਰਨਾ। ੪. ਸੰਗ੍ਯਾ- ਤਾਕਤ. ਸ਼ਕਤਿ. "ਬਲ ਛੱਡ ਬਲ ਜਾਇ ਛਪਿਆ ਪਤਾਲ ਵਿੱਚ." (ਕਵਿ ੫੨) ੫. ਬਲਿ ਰਾਜਾ. ਦੇਖੋ, ਬਲਿ ੫। ੬. ਸੈਨਾ. ਫ਼ੌਜ. "ਜੋਗ ਭੋਗ ਸੰਜੁਤੁ ਬਲ." (ਸਵੈਯੇ ਮਃ ੪. ਕੇ) "ਪ੍ਰਬਲ ਬਲ ਲੀਨ." (ਚੰਡੀ ੧) ੭. ਵੀਰਯ। ੮. ਦੇਹ. ਸ਼ਰੀਰ। ੯. ਪੱਤਾ. ਪਤ੍ਰ। ੧੦. ਕ੍ਰਿਸਨ ਜੀ ਦਾ ਭਾਈ ਬਲਦੇਵ। ੧੧. ਵਿ- ਲਾਲ ਸੁਰਖ਼। ੧੨. ਬਲਵਾਨ। ੧੩. ਸੰਗ੍ਯਾ- ਬੱਲਮ. ਭਾਲਾ. ਦੇਖੋ, ਗਾੜ ੫। ੧੪. ਇੱਕ ਜੱਟ ਜਾਤਿ, ਜੋ ਦੁਆਬੇ ਵਿੱਚ ਵਿਸ਼ੇਸ ਹੈ। ੧੫. ਦੇਖੋ, ਬਲਿ ਅਤੇ ਬਲੁ। ੧੬. ਦੇਖੋ, ਦੋਹਰੇ ਦਾ ਰੂਪ ੮। ੧੭. ਇੱਕ ਰਾਖਸ, ਜਿਸ ਨੂੰ ਇੰਦ੍ਰ ਨੇ ਮਾਰਿਆ.
Source: Mahankosh
Shahmukhi : بل
Meaning in English
same as ਵਲ਼ or ਵੱਟ ; strength, power, force, potency, vigour
Source: Punjabi Dictionary
BAL
Meaning in English2
s. m, crook, a bend, a twist; bal dár, a. Crooked, bent, twisted:—bal deṉá, v. a. To twist, wind:—baḷ kháná, v. n. To coil (as a serpent); to be vexed, to turn or twist with vexation or rage; to make a circuit; i. q. Val; strength, power; a sacrifice, an offering:—bal bakkrá, s. f. A goat that has been offered to a Deví, or that is set apart to be sacrificed:—bal bal jáṉá, v. n. To be sacrificed or devoted to the interests of anyone:—bal bhakkh, s. m., f. An offering, that which has been offered, a devoted thing; that which is good-for-nothing; one who eats what has been offered to a divinity, (it being supposed that he does so at his peril):—bal chhal, s. m. Force and fraud; artifice, trick:—bal dáṉ, s. m. The act of sacrificing a victim, an offering:—bal súrá, a. Very powerful, very strong:—bal mán, bal wán, balwaṇt, a. Strong, powerful, mighty.
Source:THE PANJABI DICTIONARY-Bhai Maya Singh