ਬਲੇਂਡਾ
balayndaa/balēndā

Definition

ਸੰਗ੍ਯਾ- ਬਰੇਂਡਾ. ਉਹ ਲੰਮਾ ਬੱਲਾ, ਜਿਸ ਦੇ ਆਧਾਰ ਛੱਪਰ ਠਹਿਰਦਾ ਹੈ. ਬਲੇਂਡੇ ਦੇ ਦੋਵੇਂ ਸਿਰੇ ਥੰਮ੍ਹੀ ਅਥਵਾ ਸਤੂਨ ਪੁਰ ਰੱਖੇ ਰਹਿੰਦੇ ਹਨ. "ਮੋਹ ਬਲੇਂਡਾ ਟੂਟਾ." (ਗਉ ਕਬੀਰ)
Source: Mahankosh