ਬਵਰਈ
bavaraee/bavaraī

Definition

ਵਾਤੂਲ (ਬਾਵਰਾ) ਹੋਇਆ। ੨. ਪਾਗਲ ਹੋਵੇਗਾ। ੩. ਸੰਗ੍ਯਾ- ਬਾਵਰਾ (ਪਾਗਲ) ਪਨ.
Source: Mahankosh