Definition
ਸਕੰਦਪੁਰਾਣ ਦੇ ਕੇਦਾਰਖੰਡ ਵਿੱਚ ਬਵੰਜਾ ਵੀਰ ਇਹ ਲਿਖੇ ਹਨ-#੧. ਨੰਦੀ, ੨. ਭ੍ਰਿੰਗੀ, ੩. ਰਿਟੀ, ੪. ਤੁੰਡੀ, ੫. ਪ੍ਰੇਤਾਸ੍ਯ, ੬. ਵਜ੍ਰ, ੭. ਕੁਵਲਾਸ੍ਵ, ੮. ਅਸ਼੍ਵਕਰਣ, ੯. ਨਿਰਮੁੰਡ, ੧੦. ਮਸਤਕਾਰੁਣ, ੧੧. ਪੁਸਪਦੰਤ, ੧੨. ਵ੍ਰਿਹਦਭਾਨੁ, ੧੩. ਅਮਿਤਾਸ੍ਯ, ੧੪. ਅਸ਼੍ਵਾਹਨ, ੧੫. ਤੁੰਡਿਕ, ੧੬. ਦੁੰਡਿਕ, ੧੭. ਕਾਲਨਾਮ, ੧੮. ਅਸੁਰਾਂਤ, ੧੯. ਜਨਾਲ੍ਹਾਦ, ੨੦. ਅਲ੍ਹਾਦਕ, ੨੧. ਯਾਮਿਕ, ੨੨ ਚੰਡਿਕ, ੨੩ ਚੰਦ੍ਰਰਾਜ, ੨੪ ਅੰਤਕਰ, ੨੫ ਨਿਸ਼ਚਰ, ੨੬ ਵੀਰਭਦ੍ਰ, ੨੭ ਮਣਿਮਾਨ, ੨੮ ਚੰਡੀਸ਼, ੨੯ ਨੰਦੀਸ਼੍ਵਰ ੩੦ ਵੀਰਵੇਤਾਲ, ੩੧ ਵਿਕਟ. ੩੨ ਵਿਨੋਦੀ, ੩੩ ਸੁਮੰਤ੍ਰਵਿਨੋਦੀ, ੩੪ ਸੁਰਮੰਤ੍ਰ ਵਿਨੋਦੀ, ੩੫ ਕਾਲੀਯ, ੩੬ ਤ੍ਰਟਿ, ੩੭ ਕਾਰ੍ਮਣ, ੩੮ ਨਾਰਸਿੰਘ, ੩੯ ਹਨੂਮਾਨੋ, ੪੦ ਭੈਰਵ, ੪੧ ਨਿਸ਼ਲ੍ਯ, ੪੨ ਕਾਲਸਮ, ੪੩ ਨਰਾਦ, ੪੪ ਨਾਸੀਰ, ੪੫ ਕੇਸ਼ਰੀ, ੪੬ ਇਜਯ, ੪੭ ਵਿਜਯ, ੪੮ ਵਿਸੇਧਰੀ, ੪੯ ਕਾਕੁਮ, ੫੦ ਕਾਮਾਖ੍ਯ, ੫੧ ਨਿਰਾਲੰਬ, ੫੨ ਪੁਨਯਮ੍ਯ.
Source: Mahankosh