ਬਹਿਠੁ
bahitthu/bahitdhu

Definition

ਸੰ. ਅਵਹਿਤ. ਬੈਠਾ. ਬੈਠੀ. ਸ੍‌ਥਿਤ. "ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ." (ਸ. ਫਰੀਦ) "ਇਕੁ ਲਖੁ ਲਹਨਿ ਬਹਿਠੀਆ, ਲਖੁ ਲਹਨਿ ਖੜੀਆ." (ਆਸਾ ਅਃ ਮਃ ੧) "ਜਿਸੁ ਪਾਸਿ ਬਹਿਠਿਆ ਸੋਹੀਐ." (ਸਵਾ ਮਃ ੫)
Source: Mahankosh