ਬਹਿਰਮੁਖ
bahiramukha/bahiramukha

Definition

ਸੰ. ਵਹਿਮੁਖ. ਵਿ- ਵਿਮੁਖ. ਜਿਸ ਦਾ ਮੁਖ ਬਾਹਰ ਵੱਲ ਹੈ। ੨. ਜਿਸ ਦਾ ਧਿਆਨ ਦੂਜੇ ਪਾਸੇ ਹੈ। ੩. ਜਿਸ ਦੀ ਲਗਨ ਬਾਹਿਰ ਦੇ ਵਿਸਿਆਂ ਵੱਲ ਹੈ.
Source: Mahankosh