ਬਹੁਹਿਰਹਿ
bahuhirahi/bahuhirahi

Definition

ਬੁਹਾਰਦੇ ਹਨ. ਬੁਹਾਰੀ (ਝਾੜੂ) ਦਿੰਦੇ ਹਨ. "ਕੋਟਿਕ ਪਾਪ ਪੁੰਨ ਬਹੁਹਿਰਹਿ." (ਭੈਰ ਅਃ ਕਬੀਰ) ਕਰੋੜਾਂ ਹੀ ਵਿਧਿ ਨਿਖੇਧ. ਕਰਮ ਜਿਸ ਦੇ ਝਾੜੂਬਰਦਾਰ ਹਨ.
Source: Mahankosh