ਬਾਂਗ
baanga/bānga

Definition

ਸੰਗ੍ਯਾ- ਪਹੀਏ ਆਦਿ ਦੀ ਧੁਰ ਨੂੰ ਲਾਈਹੋਈ ਥੰਧਿਆਈ. ਉਹ ਚਿਕਨੀ ਵਸਤੁ, ਜੋ ਯੰਤ੍ਰ ਦੀ ਧੁਰ ਵਿੱਚ ਲਾਈ ਜਾਵੇ। ੨. ਫ਼ਾ. [بانگ] ਆਵਾਜ਼। ੩. ਫਰਿਆਦ. ਪੁਕਾਰ। ੪. ਨਮਾਜ਼ ਲਈ ਪੁਕਾਰ. "ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ." (ਸ. ਕਬੀਰ) ਦੇਖੋ, ਅਜਾਨ. ਬਾਂਗ (ਅਜਾਨ) ਦਾ ਪਾਠ ਇਹ ਹੈ:-# [ note: This part could not be corrected. It may be done by any Urdu knowing person.] # [اللہ اکبراللہ اکبراللہ اکبراللہ اکبراشہدان لاالہ ا لااللہ] # [اللہ اکبراللہ اکبر اللہ اکبر اللہ اکبرلہ # اشہدانمحمڈرسولاللہحیعلیالفلاو|حیعلیالصل`و|حیعلیالفلاححیعلیالفلاح # اشہدانلاالہالااللہاشہدانمحمڈرسولاللہ] # ਕਰਤਾਰ ਵਡਾ ਹੈ ੪, ਮੈਂ ਗਵਾਹੀ ਦਿੰਦਾ ਹਾਂ ਕਿ ਕਰਤਾਰ ਬਿਨਾ ਕੋਈ ਪੂਜ੍ਯ ਨਹੀਂ ੨, ਮੈਂ ਗਵਾਹੀ ਦਿੰਦਾ ਹਾਂ ਕਿ ਮੁਹ਼ੰਮਦ ਖ਼ੁਦਾ ਪੈਗ਼ੰਬਰ ਹੈ ੨, ਆਓ ਨਮਾਜ਼ ਵੱਲ ੨, ਆਓ ਮੁਕ੍ਤਿ ਵੱਲ ੨, ਕਰਤਾਰ ਵਡਾ ਹੈ ੨, ਕਰਤਾਰ ਬਿਨਾ ਕੋਈ ਪੂਜ੍ਯ ਨਹੀਂ.
Source: Mahankosh

Shahmukhi : بانگ

Parts Of Speech : noun, feminine

Meaning in English

crowing of a cock or rooster, Muslim's call for prayer
Source: Punjabi Dictionary

BÁṆG

Meaning in English2

s. f, The crowing of a cock; the voice of the Qází calling Muhammadans to prayers; báṇg deṉá, v. m. To crow (a cock), to call to prayers.
Source:THE PANJABI DICTIONARY-Bhai Maya Singh