ਬਾਂਢੇ ਬਾਟਿ
baanddhay baati/bānḍhē bāti

Definition

ਕ੍ਰਿ. ਵਿ- ਵਢਕੇ ਅਤੇ ਵੰਡਕੇ. "ਚੁਖ ਚੁਖ ਲੇਗਏ ਬਾਂਢੇ ਬਾਟਿ." (ਭੈਰ ਮਃ ੫) ੨. ਰਾਹ ਤੋਂ ਕਿਨਾਰੇ.
Source: Mahankosh