ਬਾਇਸ
baaisa/bāisa

Definition

ਸੰ. ਵਾਯਸ. ਸੰਗ੍ਯਾ- ਕਾਉਂ. ਕਾਕ. "ਸੁਆਨ ਸੂਕਰ ਬਾਇਸ ਜਿਵੈ ਭਟਕਤ." (ਮਾਰੂ ਕਬੀਰ) ੨. ਅ਼. [باعِث] ਬਾਅ਼ਸ ਕਾਰਣ. ਹੇਤੁ. ਸਬਬ.
Source: Mahankosh