ਬਾਇੜ
baairha/bāirha

Definition

ਸੰਗ੍ਯਾ- ਸਣ ਦੀ ਰੱਸੀ. ਜੋ ਚਰਖੇ ਦੇ ਘੇਰ ਪੁਰ ਮ੍ਰਿਦੰਗ ਦੀਆਂ ਤਾਣਾਂ ਵਾਂਙ ਕਸੀ ਹੁੰਦੀ ਹੈ, ਜਿਸ ਪੁਰ ਮਾਲ੍ਹ ਫਿਰਦੀ ਹੈ, ਇਸ ਨੂੰ ਕਸਣ ਭੀ ਬੋਲਦੇ ਹਨ.
Source: Mahankosh