ਬਾਣਾ
baanaa/bānā

Definition

ਸੰਗ੍ਯਾ- ਲਿਬਾਸ. ਭੇਸ. ਵਰ੍‍ਣ. "ਕਲਿਜੁਗ ਹੋਸੀ ਨੀਲਾ ਬਾਣਾ." (ਰਹਿਤ) ੨. ਸੰ. ਵਾਨ. ਪੇਟਾ. ਤਾਣੇ ਵਿੱਚ ਬਣਿਆਂ ਤੰਦਾਂ. "ਇੱਕ ਸੂਤ ਕਰ ਤਾਣਾ ਬਾਣਾ." (ਭਾਗੁ) ੩. ਵਾਣ. ਤੀਰ. "ਆਪੇ ਧਨੁਖੁ ਆਪੇ ਸਰਬਾਣਾ." (ਮਾਰੂ ਸੋਲਹੇ ਮਃ ੧) ਆਪ ਸਰਕੰਡੋ ਦਾ ਤੀਰ ਹੈ। ੪. ਇੱਕ ਸ਼ਸਤ੍ਰ. ਜੋ ਸੈਫ ਦੀ ਸ਼ਕਲ ਦਾ ਹੈ. ਦੇਖੋ, ਆਨੰਦਪੁਰ ਸ਼ਬਦ ਵਿੱਚ ਅੰਗ ੪. ਦਾ (ੲ) ਅੱਖਰ.
Source: Mahankosh

Shahmukhi : بانا

Parts Of Speech : noun, masculine

Meaning in English

dress, habit, apparel, garb
Source: Punjabi Dictionary

BÁṈÁ

Meaning in English2

s. m, ofession, business, employment, calling vocation; dress (used by the Sikhs generally); the woof in weaving.
Source:THE PANJABI DICTIONARY-Bhai Maya Singh