ਬਾਤੀ
baatee/bātī

Definition

ਬਾਤੋਂ ਸੈ. ਵਾਰ੍‍ਤਾ ਨਾਲ. ਬਾਤੀਂ. "ਬਾਤੀ ਮੇਲੁ ਨ ਹੋਈ." (ਤਿਲੰ ਮਃ ੧) ੨. ਸੰ. ਵਿਰ੍‍ਤਕਾ. ਸੰਗ੍ਯਾ- ਵੱਟੀ. ਬੱਤੀ. "ਬਾਤੀ ਸੂਕੀ ਤੇਲ ਨਿਖੂਟਾ." (ਆਸਾ ਕਬੀਰ) ਬਾਤੀ ਉਮਰ, ਤੇਲ ਬਲ.
Source: Mahankosh