ਬਾਤੂਨੀਆ
baatooneeaa/bātūnīā

Definition

ਵਾਰ੍‍ਤਾਧਨੀ. ਵਿ- ਸ਼ੇਖੀ ਮਾਰਨ ਵਾਲਾ. ਹਵਾ ਨੂੰ ਗੱਠਾਂ ਦੇਣ ਵਾਲਾ. ਬਕਬਾਦੀ. ਗਪੇੜੂ.
Source: Mahankosh

BÁTUNÍÁ

Meaning in English2

s. m, great talker; an ostentatious person.
Source:THE PANJABI DICTIONARY-Bhai Maya Singh