ਬਾਰਹਖੜੀ
baarahakharhee/bārahakharhī

Definition

ਸੰਗ੍ਯਾ- ਬਾਰਹ- ਅਕ੍ਸ਼੍‍ਰੀ. ਦ੍ਵਾਦਸ਼ਾਕ੍ਸ਼੍‍ਰੀ. ਮਾਤ੍ਰਾ ਰੂਪ ਬਾਰਾਂ ਸ੍ਵਰਾਂ ਨਾਲ ਵ੍ਯੰਜਨ ਅੱਖਰ ਲਗਣ ਤੋਂ ਬਣੀ ਹੋਈ ਬਾਰਾਂ ਅੱਖਰਾਂ ਦੀ ਪੰਕਤਿ.#ਅ ਆ ਇ ਈ ਉ ਊ ਏ ਐ ਓ ਔ ਅੰ ਅਃ¹#ਸ ਸਾ ਸਿ ਸੀ ਸੁ ਸੂ ਸੇ ਸੈ ਸੋ ਸੌ ਸੰ. ਸਃ ×××
Source: Mahankosh