ਬਾਰਹਮਾਹ
baarahamaaha/bārahamāha

Definition

ਬਾਰਾਂ ਮਹੀਨੇ. ਚੇਤ੍ਰ (ਚੈਤ੍ਰ), ਵੈਸਾਖ, ਜੇਠ (ਜ੍ਯੈਸ੍ਟ) ਹਾੜ੍ਹ, (ਆਸਾਢ), ਸਾਉਣ (ਸ਼੍ਰਾਵਣ), ਭਾਦੋਂ (ਭਾਦ੍ਰਪਦ), ਅੱਸੂ (ਆਸ਼੍ਵਿਨ), ਕੱਤਕ (ਕਾਰ੍‌ਤਿਕ), ਮੱਘਰ (ਮਾਰ੍‍ਗਸ਼ੀਰ੍ਸ), ਪੋਹ (ਪੌਸ), ਮਾਘ ਅਤੇ ਫੱਗੁਣ (ਫਾਲ੍‌ਗੁਨ).
Source: Mahankosh