ਬਾਰਿਜੁ
baariju/bāriju

Definition

ਦੇਖੋ, ਬਾਰਿਜ। ੨. ਵਾਰਿ (ਸਮੁੰਦਰ) ਤੋਂ ਪੈਦਾ ਹੋਈ ਲਕ੍ਸ਼੍‍ਮੀ. "ਬਾਰਿਜੁ ਕਰਿ ਦਾਹਿਣੈ." (ਸਵੈਯੇ ਮਃ ੩. ਕੇ) ਸੱਜੇ ਹੱਥ ਲਕ੍ਸ਼੍‍ਮੀ ਹਾਜਿਰ ਖੜੀ ਹੈ.
Source: Mahankosh