ਬਾਰ ਅਰਿ
baar ari/bār ari

Definition

ਸੰਗ੍ਯਾ- ਵਾਰਿ (ਜਲ) ਦਾ ਵੈਰੀ ਪਵਨ, ਹਵਾ ਪਾਣੀ ਨੂੰ ਸੋਖ ਲੈਂਦੀ ਹੈ. (ਸਨਾਮਾ)
Source: Mahankosh