ਬਾਰ ਅਰਿ ਤਨੁਜ ਸੂਤ ਅਰਿ
baar ari tanuj soot ari/bār ari tanuj sūt ari

Definition

(ਸੁਨਾਮਾ) ਜਲ ਦਾ ਵੈਰੀ ਪਵਨ, ਉਸ ਦਾ ਪੁਤ੍ਰ ਭੀਮਸੇਨ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਕ੍ਰਿਸ਼ਨ, ਉਸ ਦਾ ਵੈਰੀ ਤੀਰ. ਕ੍ਰਿਸ਼ਨ ਜੀ ਦਾ ਦੇਹਾਂਤ ਜਰਫੰਧਕ ਦੇ ਤੀਰ ਨਾਲ ਹੋਇਆ ਸੀ.
Source: Mahankosh