ਬਾਲਗੁਪਾਲ
baalagupaala/bālagupāla

Definition

ਗੋਪਾਲਬਾਲ. ਕਾਮੇ ਬੱਚੇ. ਪ੍ਯਾਰੇ ਸੇਵਕ. "ਹਮ ਤੁਮਰੇ ਬਾਲ ਗੁਪਾਲ." (ਆਸਾ ਮਃ ੫) ੨. ਗਊ ਚਾਰਨ ਵਾਲੇ ਬਾਲਕ. ੩. ਬਾਲਰੂਪ ਕ੍ਰਿਸਨ.
Source: Mahankosh