ਬਾਲੜੀ
baalarhee/bālarhī

Definition

ਬਾਲਕੀ. ਕੰਨ੍ਯਾ. "ਵਰੁ ਪਾਇਅੜਾ ਬਾਲੜੀਏ! ਆਸਾ ਮਨਸਾ ਪੂਰੀ." (ਸੂਹੀ ਛੰਤ ਮਃ ੧) ੨. ਮੁਗਧਾ. ਅਨਜਾਨ। ੩. ਵਾਨ. ਵਤੀ. "ਮੁੰਧ ਜੋਬਨਿ ਬਾਲੜੀਏ." (ਆਸਾ ਛੰਤ ਮਃ ੧) ਯੁਵਾ ਅਵਸਥਾ ਵਾਲੀਏ!
Source: Mahankosh

Shahmukhi : بالڑی

Parts Of Speech : noun, feminine

Meaning in English

young girl
Source: Punjabi Dictionary