ਬਾਸੁਦੇਵ
baasuthayva/bāsudhēva

Definition

ਦੇਖੋ, ਵਾਸੁਦੇਵ। ੨. ਸੰਗ੍ਯਾ- ਸਰਵਨਿਵਾਸੀ ਪਾਰਬ੍ਰਹਮ. ਕਰਤਾਰ, ਜੋ ਸਭ ਨੂੰ ਆਪਣੇ ਵਿੱਚ ਨਿਵਾਸ ਦਿੰਦਾ ਹੈ. "ਬਾਸੁਦੇਵ ਬਸਤ ਸਭ ਠਾਇ." (ਰਾਮ ਮਃ ੫)
Source: Mahankosh