ਬਾਹਉ
baahau/bāhau

Definition

ਬਾਹਣਾ ਦਾ ਅਮਰ. ਬਾਹੋ। ੨. ਬਾਹਉਂ. ਬਾਹੁੱਦਾ ਹਾਂ। ੩. ਪਾਉਂਦਾ ਹਾਂ. ਚਲਾਉਂਦਾ ਹਾਂ.#"ਜਬ ਲਗੁ ਤਾਗਾ ਬਾਹਉ ਬੇਹੀ." (ਗੂਜ ਕਬੀਰ)#ਜਿਸ ਸਮੇ ਤਕ ਮੈ ਧਾਗਾ ਨਾਲ ਵਿੱਚ ਪਾਉਂਦਾ ਹਾਂ.
Source: Mahankosh