Definition
ਸੰ. ਵਹਿਰ. ਵਿ- ਬਾਹਰ. ਖ਼ਾਰਿਜ. "ਜੋ ਪ੍ਰਭੁ ਕੀਏ ਭਗਤਿ ਤੇ ਬਾਹਜ." (ਗਉ ਕਬੀਰ) ੨. ਸੰ. ਬਾਹੁਜ. ਸੰਗ੍ਯਾ- ਬਾਹੁ (ਭੁਜਾ) ਤੋਂ ਜਨਮਿਆ, ਕ੍ਸ਼੍ਤ੍ਰਿਯ. ਛਤ੍ਰੀ. "ਦਿਜ ਬਾਹਜ ਕੇ ਬੀਚ ਬਸਾਏ." (ਨਾਪ੍ਰ) ੩. ਸੰ. ਵਾਹ੍ਯ. ਵਿ- ਬਾਹਰ ਦਾ. ਬੇਰੂੰਨੀ. ਦੇਖੋ, ਵਾਹ੍ਯ.
Source: Mahankosh
BÁHJ
Meaning in English2
prep, Without;—akl bájhoṇ khúh khálí. Without wits the well is empty, i. e., extravagance will exhaust the largest treasures;—s. m. A clod of earth; a ploughed field;—s. f. (K.) Ploughed land ready for sowing.
Source:THE PANJABI DICTIONARY-Bhai Maya Singh