ਬਾਹਮਨ
baahamana/bāhamana

Definition

ਸੰਗ੍ਯਾ- ਅਰਾਈਆਂ ਦੀ ਇੱਕ ਜਾਤਿ। ੨. ਦੇਖੋ, ਬ੍ਰਾਹਮਨ। ੩. ਦੇਖੋ, ਬਹਮਨ.
Source: Mahankosh