ਬਾਹਯਾਹੰ
baahayaahan/bāhēāhan

Definition

ਸੰ. बाहुयोधिन. ਵਿ- ਭੁਜਾਯੁੱਧ ਕਰਨ ਵਾਲਾ ਬਾਂਹਾਂ ਨਾਲ ਆਹਵ (ਜੰਗ) ਕਰਨ ਵਾਲਾ. "ਦੋਊ ਬੀਰ ਬਾਨੀ, ਦੋਊ ਬਾਹਯਾਹੰ." (ਗ੍ਯਾਨ)
Source: Mahankosh