ਬਾਹਰਹੁ
baaharahu/bāharahu

Definition

ਕ੍ਰਿ. ਵਿ- ਬਾਹਰੋਂ. ਬਾਹਰਲੇ ਪਾਸਿਓਂ. "ਅੰਦਰਹੁ ਅੰਨ੍ਹਾ ਬਾਹਰਹੁ ਅੰਨ੍ਹਾ." (ਮਃ ੫. ਵਾਰ ਰਾਮ ੨) ਭਾਵ- ਪਰਮਾਰਥ ਅਤੇ ਵਿਹਾਰ ਤੋਂ ਅੰਨ੍ਹਾਂ.
Source: Mahankosh