ਬਾਹੁਜ
baahuja/bāhuja

Definition

ਸੰਗ੍ਯਾ- ਬਾਹੁ (ਭੁਜਾ) ਤੋਂ ਪੈਦਾ ਹੋਇਆ ਕ੍ਸ਼੍‍ਤ੍ਰਿਯ. ਛਤ੍ਰੀ। ੨. ਵਾਹੁਜ ਸ਼ਬਦ ਭੀ ਸਹੀ ਹੈ. ਦੇਖੋ, ਚਾਰ ਵਰਣ.
Source: Mahankosh