Definition
ਸੰ. ਵ੍ਯਾਮ- ਮਾਨ. ਵ੍ਯਾਮ- ਪ੍ਰਮਾਣ. ਸੰਗ੍ਯਾ- ਦੋਹਾਂ ਹੱਥਾਂ ਨੂੰ ਸਿੱਧੀ ਰੇਖਾ ਵਿੱਚ ਸੱਜੇ ਖੱਬੇ ਫੈਲਾਉਣ ਤੋਂ ਬਣੀ ਹੋਈ ਲੰਬਾਈ ਦੀ "ਵ੍ਯਾਮ" ਸੰਗ੍ਯਾ ਹੈ, ਪੁਰ ਦੋ ਗਜ਼ ਪ੍ਰਮਾਣ ਮਾਨੁਸ. "ਮਨੋ ਤੀਸ ਬਿਆਮਾਨ ਕੇ ਨਾਗ ਜੈਸੇ." (ਚਰਿਤ੍ਰ ੪੦੪); ਸੰ. ਵ੍ਯਾਮ- ਮਾਨ. ਦੋ ਗਜ਼ ਪ੍ਰਮਾਣ. ਦੇਖੋ, ਬਿਆਮਾਨ.
Source: Mahankosh